ਦਿਲ ਤਾਂ ਕਰਦਾ ਏ 
ਤੇਰੇ ਮਿਠੇ ਜਿਹੇ ਸੁਪਨੇ ਵਿਚ ਆ ਕੇ 
ਤੈਨੂੰ ਸਾਰੀ ਰਾਤ ਜਗਾਵਾਂ
ਨਾ ਉਹ ਲਮਹਾ ਮੈਨੂੰ ਭੁਲੇ
ਨਾ ਉਹ ਲਮਹਾ ਤੈਨੂੰ ਭੁਲੇ
ਬਸ ਇਸੇ ਮਿਠੀ ਨੀਂਦਰ ਦੇ ਵਿਚ
ਤੇਰੀ ਸਤ ਜਨਮਾਂ ਲਈ ਹੋ ਜਾਵਾਂ !
•ਭਵਨਦੀਪ ਕੌਰ ਸਮਰਾਉ•