ਜਿੰਦਗੀ ਦੇ ਗਮਲੇ ਵਿਚ ਬੀਜੇ ਨੇ ਸੁਖ਼-ਦੁੱਖ਼,
ਮੁਹੱਬਤ ਦੇ ਪਾਣੀ ਦੀ ਤਰੌਤ,
ਉਮੀਦ ਦੀ ਖ਼ਾਦ ਨਾਲ ਲਬਾਲਬ,
ਆਹ! ਬੂਟਾ ਜਾਨਦਾਰ ਨਿਕਲੇ!!
ਰੁਪਿੰਦਰ ਸੰਧੂ