ਹੁਸਨ ਇਸ਼ਕ ਦੀਆ ਗੱਲਾਂ ਤੋਂ ਅਸੀ ਅਣਜਾਣ ਬੜੇ,
ਉਹ ਹੀ ਜਾਣਦੇ ਇਹ ਸਭ ਜੋ ਇਸ਼ਕ ਪੜਾਈਆ ਨੇ ਪੜੇ,
ਸਾਡੇ ਸੱਜਣ ਵੀ ਮਾਸੂਮ ਜਿਹੇ ਰਹਿੰਦੇ ਪਰੇਸਾਨ ਬੜੇ,
ਉਹ ਨੂੰ ਇਜਹਾਰ ਕਰਨਾ ਨਹੀ ਆਉਦਾ ਅਸੀ ਉਡੀਕਦੇ ਰਾਹ ਚ ਖੜੇ,
ਏਹੋ ਅਰਦਾਸ ਸੱਚੇ ਰੱਬ ਅੱਗੇ ਸਾਨੂੰ ਕਰ ਦੇਵੇ ਪਾਸ ਇਸ਼ਕ ਚ,
ਫ਼ੇਲ ਹੋਣ ਲਈ ਜਿੰਦਗੀ ਚ ਇਮਤਿਹਾਨ ਹੋਰ ਬੜੇ....