ਮੈਂ ਤੇਰੇ ਬਿਨਾਂ ਕੁੱਝ ਵੀ ਨਹੀਂ ਹਾਂ 
ਤੂੰ ਮੇਰਾ ਵਜੂਦ ਸਿਰਜਿਆ 
ਫਿਰ ਓਸ ਵਾਜੂਦ ਚ ਅਹਿਸਾਸ ਭਰੇ
ਮੇਰਾ ਹਰ ਸਾਹ ਤੇਰਾ ਕਰਜ਼ਦਾਰ ਹੈ 
ਜੇ ਕਦੀ ਭੁੱਲ ਭੁਲੇਖੇ ਮੇਰਾ ਸਾਥ ਛੱਡ ਗਿਆ 
ਤਾਂ ਕਿੰਝ ਕਿਵੇਂ ਜੀਵਾਗਾਂ ਤੇਰੇ ਬਿਨਾਂ
ਕਦੀ ਸੋਚਿਆ ਨਹੀਂ 
ਪਰ ਮੈਨੂੰ ਯਕੀਨ ਹੈ ਮੁਹੱਬਤ ਤੇ
ਤੂੰ ਕਦੀ ਆਪਣਾ ਹੱਥ ਮੇਰੇ ਹੱਥਾਂ ਚੋਂ ਛੁਡਾ ਵੇਗਾ 
ਤੇ ਨਾ ਈ ਮੁੜ ਦੂਰ ਜਾਣ ਦੀ ਗੱਲ ਕਰ ਮੈਨੂੰ ਰਵਾਵੇਗਾ...
ਬਰਾੜ ਜੱਸੀ,