ਮੇਰਾ ਮਨੋਰਥ ਇਸ ਮਾਧਿਅਮ ਨੂੰ ਵਰਤ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਵਿੱਚ ਸਾਹਿਤਕ ਸਾਂਝ ਪਾਉਣਾ ਹੈ ਤੇ ਇਹ ਸਮਰਪਿਤ ਓਹਨਾ ਸਾਰਿਆਂ ਨੂੰ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਦਿਲ ਤੋਂ ਕਰਦੇ ਹਨ.ਪੰਜਾਬੀ ਮਾਂ ਬੋਲੀ ਦੇ ਸਪੁੱਤਰਾਂ ਨੂੰ ਬੇਨਤੀ ਹੈ ਕਿ ਜਿੰਨਾ ਹੋ ਸਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰੋ. ਅੰਗਰੇਜੀ ਅਤੇ ਹੋਰ ਭਾਸ਼ਾਵਾਂ ਚ ਕੰਮ ਕਰਨਾ ਅਤੇ ਸਿੱਖਣਾ ਬੁਰੀ ਗੱਲ ਨਹੀਂ ਪਰੰਤੂ ਪੰਜਾਬੀ ਮਾਂ ਬੋਲੀ ਨੂੰ ਭੁੱਲ ਜਾਣਾ ਬਹੁਤ ਬੁਰੀ ਗੱਲ ਹੈ/
Latest Collection of Best Punjabi Poetry,Punjabi Motivational Shayari,Punjabi Status,Punjabi Kavita,Punjabi Shayari,Sad Shayari,Love Shayari,Attitude Shayari
0 Comments
Post a Comment