ਸੱਜਣਾ ਨੇ ਪਿਲਾਇਆ ਸੀ ਆਪਣੇ ਨੈਣਾ ਚੌ ਜਿਹੜਾ ਜਾਮ
ਉਹੀ ਜਾਮ ਅੱਜ ਬਣ ਹੰਝੂ ਨੈਣਾ ਚੌ ਵਹਿ ਗਿਆ
ਜਿਹੜੇ ਆਖਦੇ ਸੀ ਤੇਰੇ ਨਾਲ ਹੀ ਜੁੜੀ ਹੈ ਸਾਡੇ ਸਾਹਾ ਦੀ ਡੌਰ ,,
ਅੱਜ ਹੌ ਕੇ ਕੌਹਾ ਦੂਰ ਕਿਵੇਂ ਮਾਣਦੇ ਨੇ ਉਹ ,,
ਜਮਾਨੇ ਦੀ ਮਿੱਠੀ ਲੌਰ ,,
ਪਤਾ ਨਹੀ ਿਕਉ ਇਸ ਦਿਲ ਨੂੰ,,
ਇੰਤਜ਼ਾਰ ਅਜੇ ਵੀ ਹੈ ਉਹਦੇ ਆਉਣ ਦਾ ,,
ਕੀ ਸੁਨੇਹਾ ਲੈ ਕੇ ਆਇਆ ,ਮੇਰੇ ਲਈ ਇਹ ਬੁੱਲਾ ਪੌਣ ਦਾ
ਆਵਣ ਖੁਸ਼ੀਆ "ਜੀਵਨ" ਅੰਦਰ,,
ਮਿਲੇ ਮੌਕਾ ਨਾ ਕਦੀ ਰੌਣ ਦਾ ,,,
ਉਹੀ ਜਾਮ ਅੱਜ ਬਣ ਹੰਝੂ ਨੈਣਾ ਚੌ ਵਹਿ ਗਿਆ
ਜਿਹੜੇ ਆਖਦੇ ਸੀ ਤੇਰੇ ਨਾਲ ਹੀ ਜੁੜੀ ਹੈ ਸਾਡੇ ਸਾਹਾ ਦੀ ਡੌਰ ,,
ਅੱਜ ਹੌ ਕੇ ਕੌਹਾ ਦੂਰ ਕਿਵੇਂ ਮਾਣਦੇ ਨੇ ਉਹ ,,
ਜਮਾਨੇ ਦੀ ਮਿੱਠੀ ਲੌਰ ,,
ਪਤਾ ਨਹੀ ਿਕਉ ਇਸ ਦਿਲ ਨੂੰ,,
ਇੰਤਜ਼ਾਰ ਅਜੇ ਵੀ ਹੈ ਉਹਦੇ ਆਉਣ ਦਾ ,,
ਕੀ ਸੁਨੇਹਾ ਲੈ ਕੇ ਆਇਆ ,ਮੇਰੇ ਲਈ ਇਹ ਬੁੱਲਾ ਪੌਣ ਦਾ
ਆਵਣ ਖੁਸ਼ੀਆ "ਜੀਵਨ" ਅੰਦਰ,,
ਮਿਲੇ ਮੌਕਾ ਨਾ ਕਦੀ ਰੌਣ ਦਾ ,,,
0 Comments
Post a Comment