ਅਸੀਂ ਇਸ ਕਦਰ ਭਟਕੇ ਹਾਂ --ਕਿਰਨ ਪਾਹਵਾ ByGurdeep Singh -September 07, 2017 ਅਸੀਂ ਇਸ ਕਦਰ ਭਟਕੇ ਹਾਂ ਹੁਣ ਭਟਕਣਾ ਹੀ ਭੁੱਲ ਗਏ ਹਾਂ ਅਸੀਂ ਇਸ ਕਦਰ ਤੜਫੇ ਹਾਂ ਹੁਣ ਤੜਫਣਾ ਹੀ ਭੁੱਲ ਗਏ ਹਾਂ ਅਸੀਂ ਇਸ ਕਦਰ ਰੋਏ ਹਾਂ ਹੁਣ ਰੋਣਾ ਹੀ ਭੁੱਲ ਗਏ ਹਾਂ ਅਸਾਨੂੰ ਓਹ ਰੋਣਾ ਹੀ ਮਨਜੂਰ ਹੈ ਜਿਸ ਰੋਣੇ ਦੀ ਹਰ ਇੱਕ ਆਹ.. ਦੇ ਮੈਨੂੰ ਤੂੰ ਕਰੀਬ ਲੱਗਦਾ ਏਂ... ਕਿਰਨ ਪਾਹਵਾ Tags punjabipoetry ਕਿਰਨ ਪਾਹਵਾ Previous Post Next Post
Social Icons