ਕਰਤਾਰ ਸਰਾਭੇ ਜਾਨਾਂ ਦਿੱਤੀਆਂ,
ਐਸ਼ ਕਰ ਗਿਆ ਗਾਂਧੀ,
ਸਾਡੀ ਕਾਹਦੀ ਏ ਆਜਾਦੀ,
ਲੀਡਰ ਆਪਣੀਆਂ ਜੇਬਾਂ ਭਰਦੇ,
ਕਰਕੇ ਆਮ ਜਨਤਾਂ ਦੀ ਬਰਬਾਦੀ,
ਸਾਡੀ ਕਾਹਦੀ ਏ ਆਜਾਦੀ,
ਗਰੀਬੀ,ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਨੇ,
ਫੇਰ ਦਿੱਤੀ ਤਰੱਕੀ ਦੀਆਂ ਜੜ੍ਹਾਂ ਵਿੱਚ ਦਾਤੀ
ਸਾਡੀ ਕਾਹਦੀ ਏ ਆਜਾਦੀ,
ਅੱਖੀ ਦੇਖ ਨਾ ਮੱਖੀ ਨਿਗਲੀ ਜਾਂਦੀ,
ਹੱਕਾਂ ਲੈ ਲੜੋ ਤਾਂ ਕਿਹਾ ਜਾਦਾਂ ਅੱਤਵਾਦੀ,
ਸਾਡੀ ਕਾਹਦੀ ਏ ਆਜਾਦੀ,
"84" ਦੇ ਜਖ਼ਮ ਸਾਡੇ ਰੋਜ ਰਿਸਦੇ,
ਪਰ ਫੁੱਲ ਚੜਦੇ ਨੇ ਇੰਦਰਾ ਦੀ ਸਮਾਧੀ,
ਸਾਡੀ ਕਾਹਦੀ ਏ ਆਜਾਦੀ,
ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ
ਐਸ਼ ਕਰ ਗਿਆ ਗਾਂਧੀ,
ਸਾਡੀ ਕਾਹਦੀ ਏ ਆਜਾਦੀ,
ਲੀਡਰ ਆਪਣੀਆਂ ਜੇਬਾਂ ਭਰਦੇ,
ਕਰਕੇ ਆਮ ਜਨਤਾਂ ਦੀ ਬਰਬਾਦੀ,
ਸਾਡੀ ਕਾਹਦੀ ਏ ਆਜਾਦੀ,
ਗਰੀਬੀ,ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਨੇ,
ਫੇਰ ਦਿੱਤੀ ਤਰੱਕੀ ਦੀਆਂ ਜੜ੍ਹਾਂ ਵਿੱਚ ਦਾਤੀ
ਸਾਡੀ ਕਾਹਦੀ ਏ ਆਜਾਦੀ,
ਅੱਖੀ ਦੇਖ ਨਾ ਮੱਖੀ ਨਿਗਲੀ ਜਾਂਦੀ,
ਹੱਕਾਂ ਲੈ ਲੜੋ ਤਾਂ ਕਿਹਾ ਜਾਦਾਂ ਅੱਤਵਾਦੀ,
ਸਾਡੀ ਕਾਹਦੀ ਏ ਆਜਾਦੀ,
"84" ਦੇ ਜਖ਼ਮ ਸਾਡੇ ਰੋਜ ਰਿਸਦੇ,
ਪਰ ਫੁੱਲ ਚੜਦੇ ਨੇ ਇੰਦਰਾ ਦੀ ਸਮਾਧੀ,
ਸਾਡੀ ਕਾਹਦੀ ਏ ਆਜਾਦੀ,
ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ
Social Icons