ਮੈ ਪਾਈ ਕੁੱੜਤੀ ਮੋਰਨੀ ਵਾਲੀ
ਤੂੰ ਲੜ ਛੱਡ ਪਰਨੇ ਦਾ
ਵੇ ਚੱਲ ਚੱਲੀਏ ਵਿਸਾਖੀ ਵਾਲੇ ਮੇਲੇ
ਤੂੰ ਖਿਹੜਾ ਛੱਡ ਧਰਨੇ ਦਾ
ਮੈ ਲੈਣਾ ਰੇਸ਼ਮੀ ਪਰਾਦਾਂ ਤੇ
ਨਾਲੇ ਹੋਰ ਨਿੱਕ ਸੁੱਕ ਵੇ
ਛੇਤੀ ਛੇਤੀ ਆਜਾਂ ਸਮਾਨ
ਜਾਵੇ ਨਾ ਕਿਤੇ ਮੁੱਕ ਵੇ
ਇੱਕਠੇ ਖਾਵਾਗਾਂ ਜਲੇਬੀਆ
ਤੇ ਚੰਡੋਲ ਨਾਲੇ ਝੂਟਣਾ
ਧਰਨਿਆ ਤੇ ਤਾਂ ਲੀਡਰਾ ਨੇ
ਲਾਰਿਆ ਨਾਲ ਹੀ ਲੁੱਟਣਾ
ਚਾਰ ਦਿਨ ਦੇ ਪਰਾਉਣੇ ਅਪਾ ਜੱਗ ਤੇ
ਵੇ ਪਤਾ ਨਹੀੳੋ ਮਰਨੇ ਦਾ
ਮੈ ਪਾਈ ਕੁੱੜਤੀ ਮੋਰਨੀ ਵਾਲੀ
ਤੂੰ ਲੜ ਛੱਡ ਪਰਨੇ ਦਾ
ਵੇ ਚੱਲ ਚੱਲੀਏ ਵਿਸਾਖੀ ਵਾਲੇ ਮੇਲੇ
ਤੂੰ ਖਿਹੜਾ ਛੱਡ ਧਰਨੇ ਦਾ
ਜਸਪ੍ਰੀਤ ਕੌਰ ਗਿੱਲ, ਆਸਟਰੇਲੀਆ 13/04/16
ਤੂੰ ਲੜ ਛੱਡ ਪਰਨੇ ਦਾ
ਵੇ ਚੱਲ ਚੱਲੀਏ ਵਿਸਾਖੀ ਵਾਲੇ ਮੇਲੇ
ਤੂੰ ਖਿਹੜਾ ਛੱਡ ਧਰਨੇ ਦਾ
ਮੈ ਲੈਣਾ ਰੇਸ਼ਮੀ ਪਰਾਦਾਂ ਤੇ
ਨਾਲੇ ਹੋਰ ਨਿੱਕ ਸੁੱਕ ਵੇ
ਛੇਤੀ ਛੇਤੀ ਆਜਾਂ ਸਮਾਨ
ਜਾਵੇ ਨਾ ਕਿਤੇ ਮੁੱਕ ਵੇ
ਇੱਕਠੇ ਖਾਵਾਗਾਂ ਜਲੇਬੀਆ
ਤੇ ਚੰਡੋਲ ਨਾਲੇ ਝੂਟਣਾ
ਧਰਨਿਆ ਤੇ ਤਾਂ ਲੀਡਰਾ ਨੇ
ਲਾਰਿਆ ਨਾਲ ਹੀ ਲੁੱਟਣਾ
ਚਾਰ ਦਿਨ ਦੇ ਪਰਾਉਣੇ ਅਪਾ ਜੱਗ ਤੇ
ਵੇ ਪਤਾ ਨਹੀੳੋ ਮਰਨੇ ਦਾ
ਮੈ ਪਾਈ ਕੁੱੜਤੀ ਮੋਰਨੀ ਵਾਲੀ
ਤੂੰ ਲੜ ਛੱਡ ਪਰਨੇ ਦਾ
ਵੇ ਚੱਲ ਚੱਲੀਏ ਵਿਸਾਖੀ ਵਾਲੇ ਮੇਲੇ
ਤੂੰ ਖਿਹੜਾ ਛੱਡ ਧਰਨੇ ਦਾ
ਜਸਪ੍ਰੀਤ ਕੌਰ ਗਿੱਲ, ਆਸਟਰੇਲੀਆ 13/04/16
0 Comments
Post a Comment