ਹੁਣ ਸਾਰੇ ਖੁਆਬਾਂ ਦੇ ਟੁਕੜੇ ਜੋੜਾਂਗੇ
ਕਰ ਵਸੀਲੇ ਤੂਫਾਨਾਂ ਦੇ ਮੂੰਹ ਮੋੜਾਂਗੇ
ਧਰਤੀ ਇਹ ਮੇਰੀ ਆਕਾਸ਼ ਹੈ ਖੋਹਣਾ
ਆਕਾਸ਼ ਗੰਗਾ ਨਾਲ ਧਰਤ ਜੋੜਾਂਗੇ
ਇਕ ਇਕ ਪੌਦੇ ਨੂੰ ਵੀਂ ਜੰਗਲ ਕਰਨਾ
ਗੁਲਸ਼ਨ ਨੂੰ ਗੁਲਜਾਰ ਵਾਪਸ ਮੋੜਾਂਗੇ
ਆਪਣੀ ਹੁਰਸ ਲਈ ਬੋਵਣ ਜਹਿਰਾਂ
ਅਮਨ ਨਾਲ ਜਹਿਰਾਂ ਨੂੰ ਜੜ੍ਹੋਂ ਤੋੜਾਂਗੇ
ਨਾਮੁਮਕਿਨ ਲਾਜ਼ਮੀ ਹੈ ਮੁਮਕਿਨ ਹੋਣਾ
ਹੌਸਲੇ ਦੀ ਚੁਪ ਹੁਣ ਇੰਝ ਝੰਜੋੜਾਂਗੇ
ਸੁਨਾਮੀ ਨੂੰ ਗੁਮਾਨ ਬੜਾ ਵੇਗ ਉਪਰ
"ਮਨ" ਹਿੰਮਤੇ ਦਰਿਆ ਦੇ ਬੰਨ੍ਹ ਤੋੜਾਂਗੇ
" ਮਨ ਮਾਨ "
ਕਰ ਵਸੀਲੇ ਤੂਫਾਨਾਂ ਦੇ ਮੂੰਹ ਮੋੜਾਂਗੇ
ਧਰਤੀ ਇਹ ਮੇਰੀ ਆਕਾਸ਼ ਹੈ ਖੋਹਣਾ
ਆਕਾਸ਼ ਗੰਗਾ ਨਾਲ ਧਰਤ ਜੋੜਾਂਗੇ
ਇਕ ਇਕ ਪੌਦੇ ਨੂੰ ਵੀਂ ਜੰਗਲ ਕਰਨਾ
ਗੁਲਸ਼ਨ ਨੂੰ ਗੁਲਜਾਰ ਵਾਪਸ ਮੋੜਾਂਗੇ
ਆਪਣੀ ਹੁਰਸ ਲਈ ਬੋਵਣ ਜਹਿਰਾਂ
ਅਮਨ ਨਾਲ ਜਹਿਰਾਂ ਨੂੰ ਜੜ੍ਹੋਂ ਤੋੜਾਂਗੇ
ਨਾਮੁਮਕਿਨ ਲਾਜ਼ਮੀ ਹੈ ਮੁਮਕਿਨ ਹੋਣਾ
ਹੌਸਲੇ ਦੀ ਚੁਪ ਹੁਣ ਇੰਝ ਝੰਜੋੜਾਂਗੇ
ਸੁਨਾਮੀ ਨੂੰ ਗੁਮਾਨ ਬੜਾ ਵੇਗ ਉਪਰ
"ਮਨ" ਹਿੰਮਤੇ ਦਰਿਆ ਦੇ ਬੰਨ੍ਹ ਤੋੜਾਂਗੇ
" ਮਨ ਮਾਨ "
0 Comments
Post a Comment