ਗ਼ਜ਼ਲ਼
ਤੂੰ ਮੈਨੂੰ ਪਰਖ਼ ਨਾ ਅੈ ਜ਼ਿੰਦਗੀ, ਹਰ ਮੋੜ ਦੇ ੳੁੱਤੇ
ਨਾ ਦੇ ਜ਼ਰਬਾ, ਤੂੰ ਦੁੱਖਾਂ ਨੂੰ ,ਖੁਸ਼ੀ ਦੇ ਜੋੜ ਦੇ ੳੁੱਤੇ
ਜ਼ਿਕਰ ਜੋ ਕਰ ਰਹੀ ਤੇਰਾ, ਮੈਂ ਰੂਹ ਦੇ ਨਾਲ ਝਗੜਾਂਗੀ
ਕਿ ਹੁਣ ਹੰਝੂ ਵਹਾੲੇ ਜਾਣ ਨਾ ੲਿਸ ਥੋੜ ਦੇ ੳੁੱਤੇ
ੳੁਹ ਧਰਤੀ ਹੇਠਲ਼ਾ ਬੌਲ਼ਦ,ਨਾ ਬਹੁਤੀ ਦੇਰ ਹੁਣ ਜਿੰਦਾ
ਜਗਤ ਦਾ ਭਾਰ ਢੋਦਾ ਜੋ ,ਠਰੀ ਕੰਗਰੋੜ ਦੇ ੳੁੱਤੇ
ਜੇ ਅਾੲਿਅਾ ਮੁਸ਼ਕਿਲਾਂ ਦਾ ਦੌਰ,ੲਿੱਕ ਦਿਨ ਬੀਤ ਜਾੲੇਗਾ
ਹਸ਼ਰ ਤੱਕ ਜੂਝਦਾ ੲਿਨਸਾਨ, ਅਾਪਣੀ ਲੋੜ ਦੇ ੳੁੱਤੇ
ਸਿਖਾੳਂਦਾ ਹੌਸਲ਼ਾ ੳੁਸਦਾ, ਸਿਤਾਰੇ ਭਾਲ਼ਣੇਂ ਕਿੱਦਾਂ
ਚੜ੍ਹਾਵੇ ਜੋ ੳੁਤਾਂਹ ਪਾਣੀ, ਜ਼ਮੀਂ ਦੀ ਰੋੜ੍ਹ ਦੇ ੳੁੱਤੇ
ਬੜੇ ਚਰਚੇ ਕਰਾ ਚੁੱਕਾ, ਬੜਾ ਮਸ਼ਹੂਰ ੲੇਂ ਹੁਣ ਤੂੰ
ਕਿ ਕਵਿਤਾ ਸਿਰਜ ਹੁਣ ਕੋੲੀ ,ਨਸ਼ੇ ਦੇ ਕੋੜ੍ਹ ਦੇ
ੳੁੱਤੇ
ਰਾਜਵਿੰਦਰ 'ਜਟਾਣਾ'

0 Comments
Post a Comment