ਆਪਣੇ ਆਪ ਨਾਲ ਬਗ਼ਾਵਤ ਕਰਨ ਦੀ ਜਦੋਂ ਵਜਹ ਮਿਲਦੀ
ਇਸੇ ਲਈ ਕੁਝ ਲਫ਼ਜ਼ ਲਿਖ,ਆਪਣੇ ਤੇ ਹੀ ਚੋਟ ਕਰਦੀ ਹਾਂ ।--: ਸੀਰਤ ।