ਅੱਖਾਂ ਸਿਰਫ ਨਿਹਾਰਦੇ ਰਹਿਣ ਲੲੀ ਤਾਂ ਨਹੀਂ ਹੁੰਦੀਅਾਂ 
ੲਿਹ ਤਾਂ ੳੁਹਨਾਂ ਸੁਪਨਿਅਾਂ ਨੂੰ ਵੀ ਬੁਣਦੀਅਾਂ ....
ਜਿਨ੍ਹਾਂ ਨੂੰ ਜਿੳੁਂਣ ਲੲੀ ਜ਼ਮੀਨ ਨਹੀਂ ਮਿਲੀ !
ਸੁਖਪਾਲ