ਮੇਰੇ ਚਿਹਰੇ ਨੂੰ ਪੜਨਾ 
ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,
ਏਸ ਕਿਤਾਬ ਵਿੱਚ ਲਫਜਾਂ ਦੀ ਥਾਂ 
ਜ਼ਜਬਾਤ ਲਿਖੇ ਹੋਏ ਨੇਂ.