ਇਕੱਲਾ ਕਿਤਾਬਾਂ ਦਾ ਪੜ੍ਹਿਆ ਲਿਖਿਆ 
ਹੀ ਸਭ ਕੁੱਝ ਨਹੀਂ ਹੁੰਦਾ, 
ਆਪਣੀ ਬੋਲੀ ਤੇ ਆਪਣੀ ਸੋਚ ਵੀ
ਪੜ੍ਹਿਆ ਲਿਖਿਆ ਵਾਲੀ ਹੋਣੀ ਚਾਹੀਦੀ ਹੈ