ਤੂੰ 
ਖਿਆਲਾਂ ਦੀਆਂ 
ਤੰਦਾਂ ਨੂੰ 
ਜਜ਼ਬਾਤਾਂ ਦੀ
ਛੋਹ ਨਾਲ
ਸੋਹਣੇ ਭਰਮ
ਦਿਸਹਦੇ ਸਿਰਜ ਰਿਹੈਂ
ਨਵੇਂ ਰਾਹਾਂ ਤੇ
ਨਵੀਆਂ ਪੈੜਾਂ ਕਰਦਾ
ਅਨੁਭਵਾਂ ਨਾਲ
ਇਤਿਹਾਸ ਸਿਰਜਦਾ
ਜਾ ਰਿਹੈ
ਯਾਦ ਰਖ
ਤੇਰੇ ਹਰ ਖਿਆਲ 
ਦਾ ਆਧਾਰ 
ਮੈਂ ਹੀ ਹਾਂ
ਸਿਰਜਕ ਵੀਂ ਮੈਂ 
ਸਿਰਜਨਾ ਵੀਂ
ਮਨ ਮਾਨ