ਸ਼ੁਕਰੀਆਂ ਮੇਰੀ ਜਿੰਦਗੀ ਦੀ ਸਰਦਲ 'ਤੇ -ਰਾਜ ਕੌਰ ByGurdeep Singh -October 17, 2017 ਸ਼ੁਕਰੀਆਂ ਮੇਰੀ ਜਿੰਦਗੀ ਦੀ ਸਰਦਲ 'ਤੇ ਨਵਾਂ ਨਕੋਰ ਦਿਨ ਧਰ ਜਾਣ ਲਈ.... ਮੈਨੂੰ ਨੀ ਲੱਗਦਾ ਇਸ ਤੋ ਵੱਡਾ ਕੋਈ....... ਤੋਹਫ਼ਾ ਹੋਰ ਵੀ ਹੋ ਸਕਦਾ? ਰਾਜ ਕੌਰ Tags punjabipoetry ਰਾਜ਼ ਕੌਰ Previous Post Next Post
Social Icons