ਜਦੋਂ ਬਾਹਰ ਹੁੰਦੇ ਨੇ ਤੰਗ ਦਰਵਾਜ਼ੇ-ਰਮਨਪ੍ਰੀਤ ਕੌਰ ByGurdeep Singh -August 05, 2017 ਜਦੋਂ ਬਾਹਰ ਹੁੰਦੇ ਨੇ ਤੰਗ ਦਰਵਾਜ਼ੇ ਭੀੜੀਆਂ ਗਲ਼ੀਆਂ ਤੇ ਸਾਹ-ਘੁੱਟਵੀਂ ਹਵਾ ਤਾਂ ਮੈਂ ਆਪਣੇ ਅੰਦਰ ਖੁੱਲ੍ਹਦੀ ਹਾਂ ਤੇ ਫ਼ੈਲ ਜਾਂਦੀ ਹਾਂ ਅਸੀਮ ਅਨੰਤ ਸੰਭਾਵਨਾਵਾਂ ਤੱਕ -ਰਮਨਪ੍ਰੀਤ ਕੌਰ Tags punjabipoetry ਰਮਨਪ੍ਰੀਤ ਕੌਰ Previous Post Next Post
0 Comments
Post a Comment