#ਜਸਪ੍ਰੀਤਕੌਰਗਿੱਲ
ਸੋਚ ਸੋਚ ਸੋਚਾੰ ਜਿੰਦੇ ਦੱਸ ਲਿਆ ਖੱਟ ਕੀ ਨੀ ,,
ਨੀ ਭਾਲਦੀ ਤੂੰ ਕੀ ਤੇਰਾ ਦੱਸ ਇੱਥੇ ਕੀ ਨੀ ,,
ਅੱਧੀ ਰਹਿੰਗੀ ਜਿੰਦਗੀ ਤੇ ਤੂੰ ਅੱਧੀ ਲਈ ਜੀ ਨੀ ,,
ਨਾ ਉੱਚਿਆ ਨੂੰ ਦੇਖ , ਘੁੱਟ ਸਬਰਾਂ ਦੇ ਪੀ ਨੀ ,,
ਜਿਹੜੇ ਭੁੱਖੇ ਸਾਉੰਦੇ ਉਹ ਵੀ ਰੱਬ ਦੇ ਨੇ ਜੀਅ ਨੀ ,,
ਜਸਪਰੀਤ ਕੋਰ ਗਿੱਲ ਆਸਟਰੇਲੀਆ 22-01-2016
0 Comments
Post a Comment