#ਰਾਜ਼ਕੌਰ 

ਤਿੱਤਲੀਆਂ ਪਿਛੇ ਨੱਚਣਾ
ਫੁੱਲਾਂ ਦੇ ਅੰਦਰ ਜੱਚਣਾ
ਮੀਹਾਂ ਅੰਦਰ ਬਰਸਣਾ
ਭੋਰਾ ਵੀ ਨਾ ਤਰਸਣਾ
ਖੰਡਰਾਂ 'ਚੋ ਕੁਝ ਕੁਝ ਭਾਲਣਾ
'ਤੇ ਸਭ ਬਲਾਵਾਂ ਟਾਲਣਾ
ਸਾਰੇ ਹੀ ਦੁੱਖ ਭੁੱਲ ਕੇ 
'ਤੇ ਬਸ ਜਿਉਂਣਾ ਖੁੱਲ ਕੇ