ਚੱਲ ਕੱਲ ਤੋਂ ਨਵੇਂ ਸਾਲ ਨਾਲ
ਰਿਸ਼ਤੇ ਦੀ ਨਵੀਂ ਸ਼ੁਰੁਆਤ ਕਰਾਂਗੇ
ਲਿਆ ਇਕੱਠੇ ਕਰ ਪੰਡ ਬੰਨ ਫੜਾ
ਸਾਰੇ ਫ਼ਿਕਰ ਤੇ ਗਿਲੇ ਸ਼ਿਕਵੇ
ਮੈਂ ਕਿਤੇ ਦੂਰ ਸੁੱਟ ਆਵਾਂ
ਕੱਲ ਸਵੇਰ ਤੱਕ ਪਰਤਾਂ
ਤੇਰੇ ਕੋਲ ਨਵੇਕਲੇ ਜੇਹੇ ਅਹਿਸਾਸ ਲੈ ਨਵਾਂ ਸਾਲ ....
ਨਵੀਂ ਸ਼ੁਰੂਆਤ ਸਿਰਜਾਂਗੇ ਆਪਣੀ ਦੁਨੀਆਂ
ਜਿੱਥੇ ਤੇਰੇ ਮੇਰੇ ਨਾਲ ਅਥਾਹ ਮੁਹੱਬਤ ਦਾ ਵਾਸ ਹੋਵੇਗਾ....
0 Comments
Post a Comment