ਮੇਰਾ ਅੰਤਰ ਮਨ---ਰਾਜਵਿੰਦਰ ਜਟਾਣਾ Bygurdeep -April 02, 2015 ਛਟਪਟਾੳੁਂਦਾ ਮੇਰਾ ਅੰਤਰ ਮਨ ਹਰ ਵਾਰ ਤੇਰੇ ਨੁਕੀਲ਼ੇ ਪੰਜੇ ਤੋਂ ਅਾਪਾ ਬਚਾੳੁਣੇ ਨੂੰ ਹੁੰਦਾ ਪਰ ਲਹੂ-ਲੁਹਾਣ ਹੋਰ ਵੀ ਕਿਤੇ ਜਿਅਾਦਾ!!! ਤੇ ਫੇਰ ੲਿੱਕ ਵਾਰ ਹਾੳੁਕਾ ਦਬਾੳੁਂਦੀ ਪਲ਼ਕਾਂ ਸੁੱਕਾ ਸਹਿਲ਼ਾਵਾਂ ਜ਼ਖਮ ਸਹਿਮੀ ਜਿਹੀ ਘੁੱਗੀ ਬਣ.... ਰਾਜਵਿੰਦਰ 'ਜਟਾਣਾ' Tags punjabipoetry ਰਾਜਵਿੰਦਰ ਜਟਾਣਾ Previous Post Next Post
0 Comments
Post a Comment