ਤੇਰਾ ਹੀ ਹੈ ਸਾਰਾ ਬ੍ਰਹਿਮੰਡਤੇਰਾ ਹੀ ਹੈ ਸਾਰਾ ਬ੍ਰਹਿਮੰਡ--ਰਾਜ਼ ਕੌਰ Bygurdeep -March 17, 2015 ਗੱਲਾਂ ਕਰਦੇ ਕਰਦੇ ਸੌਂ ਜਾਂਦੀ ਮਾਂ ਫਿਰ ਕਾਇਨਾਤ ਮਾਂ ਬਣ ਭਰਦੀ ਹੁੰਗਾਰਾ ਮੇਰੀ ਮਾਂ ਵੱਧ ਪਛਾਣਦੀ ਹਸਰਤਾਂ ਖੰਭ ਦਿੰਦੀ ਉੱਡਣ ਲਈ ਵਰਜ ਕੇ ਆਖਦੀ ਬਾਹਰ ਨਾ ਜਾਵੀ ਫਿਰ ਕਾਇਨਾਤ ਦਾ ਆਉਂਦਾ ਹੁੰਗਾਰਾ ਫੈਲ ਜਾ ਖੋਲ ਖੰਭ ਤੇਰਾ ਹੀ ਹੈ ਸਾਰਾ ਬ੍ਰਹਿਮੰਡ Tags punjabipoetry ਰਾਜ਼ ਕੌਰ Previous Post Next Post
0 Comments
Post a Comment