ਪਰ ਜਦੋਂ ਆਵੇਂ ਸਾਹਮਣੇ ਤੂੰ ByUnknown -October 22, 2013 ਯਾਰਾ ਤੇਰੇ ਜਾਣ ਪਿੱਛੋਂ ਹਰ ਪਲ ਮੇਰੀ ਅੱਖ ਰੋਂਦੀ ਰਹਿੰਦੀ ਏ, ਮੈ ਅਕਸਰ ਤੈਨੂੰ ਖ਼ਾਬਾਂ ਚ ਇਹ ਦਿਖਾਓਣਾ ਭੁੱਲ ਜਾਂਦਾ ਹਾਂ, ਹੋਰ ਵੀ ਐਸੀਆਂ ਗੱਲਾਂ ਨੇ ਜੋ "ਦੀਪ " ਨੇ ਦਿਲ ਵਿੱਚ ਰੱਖੀਆਂ ਨੇ, ਪਰ ਜਦੋਂ ਆਵੇਂ ਸਾਹਮਣੇ ਤੂੰ, ਤਾਂ ਸੁਣਾਓਣਾ ਭੁੱਲ ਜਾਂਦਾ ਹਾਂ, Tags ਦਿਲ Previous Post Next Post
0 Comments
Post a Comment