ਉਹ ਕਹਿੰਦੇ ਤੇਰੇ ਨੈਣਾਂ ਚੋਂ ਨੀਰ ਕਦੇ ਡੁਲਿਆ ਈ ਨਈ,

ਪਰ ਸਜਣਾ ਵੇ ਤੇਰਾ ਚੇਤਾ ਸਾਨੂ ਕਦੇ ਭੁਲਿਆ ਈ ਨਈ,

ਤੈਨੂ ਦਿਲ ਚ ਬਿਠਾ ਕੇ ਅਸੀ ਦਿਲ ਵਾਲਾ ਬੂਹਾ ਬੰਦ ਕਰਤਾ,

ਜਿਹੜਾ ਤੇਰੇ ਜਾਣ ਪਿਛੋਂ ਕਿਸੇ ਹੋਰ ਲਈ ਖੁਲਿਆ ਈ ਨਈ.