ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ,
ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ,
ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ,
ਅੱਜ ਵੀ ਓਥੇ ਖੱੜੀ ਹੈ ਜਿੰਦਗੀ, ਜਿੱਥੇ ਮਿਲੇ ਸੀ ਪਹਿਲੀ ਵਾਰ।