ਆਪਣੇ ਆਪ 'ਚ' ਰਹਿਣਾ ਸਿੱਖ ਲਿਆ,
ਹਰ ਗਮ ਹੱਸ ਕੇ ਸਹਿਣਾ ਸਿੱਖ ਲਿਆ ,
ਦਰਦਾਂ ਦੇ ਦਰਿਆਂਵਾਂ ਦੇ ਵਿੱਚ,
ਰਾਤ ਦਿਨੇ ਹੁਣ ਵਹਿਣਾ ਸਿੱਖ ਲਿਆ,
ਨੈਣੋਂ ਵਗਦੇ ਨੀਰ ਨੂੰ ਪੀਣਾ ਸਿੱਖ ਲਿਆ,
ਹੌਲੀ ਹੌਲੀ ਤੇਰੇ ਬਾਜੋਂ ਜੀਣਾ ਸਿੱਖ ਲਿਆ,