ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ Bygurdeep -July 07, 2012 ਤੈਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ, ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ, ਜਿੰਦਗੀ 'ਚ ਆਜਾ ਮੇਰੀ ਜਿੰਦਗੀ ਬਣ ਕੇ, ਤੇਰੇ ਬਿਨਾ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ, ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ, ਕੀ ਕਰਾ ਤੇਰੇ ਸਿਵਾ ਹੋਰ ਕੁੱਝ ਮੰਗਣਾ ਵੀ ਨਹੀਂ ਆਉਂਦਾ/ Tags ਪਿਆਰ Previous Post Next Post
0 Comments
Post a Comment