ਹੁਣ ਸਾਡੀ ਕਿਸਮਤ ਦਾ ਕੀ ਕਸੂਰ,
ਜਦ ਤੂੰ ਹੀ ਆਪਣਾ ਫੈਸਲਾ ਬਦਲ ਲਿਆ,
ਕੀ ਕਰਨਾ ਉਹਨਾ ਰਾਹਾ ਤੇ ਇੰਤਜ਼ਾਰ,
ਜਦ ਤੂੰ ਹੀ ਆਪਣਾ ਰਾਸਤਾ ਬਦਲ ਲਿਆ,
ਕੀ ਕਰਨਾ ਹੁਣ ਤੇਰੀ ਮੁੰਦਰੀ ਨੂੰ ਹੁਣ,
ਜਦ ਤੂੰ ਹੀ ਸਾਡਾ ਛੱਲਾ ਬਦਲ ਲਿਆ.