ਰੱਬ ਬਣਿਆ ਵੈਰੀ ਇਸ ਜਿੰਦ ਨਿਮਾਣੀ ਦਾ Bygurdeep -June 12, 2012 ਲਾਈ ਬੈਠਾ ਮੈ ਆਪਣੀ ਜਿੰਦ ਨੂੰ ਇਕ ਅਵੱਲਾ ਜਿਹਾ ਰੋਗ, ਮੇਰੀ ਮੋਤ ਦੇ ਪਿਛੋ ਪੈਣਾ ਅਖੀਰ ਇਕ ਭੋਗ, ਫਿਰ ਆਉਣੇ ਮੇਰੇ ਯਾਰ ਬੇਲੀ ਕਰਨ ਲਈ ਸੋਗ, ਲੋਕ ਕਹਿਣਗੇ ਰੱਬ ਬਣਿਆ ਵੈਰੀ ਇਸ ਜਿੰਦ ਨਿਮਾਣੀ ਦਾ, ਪਰ ਪਤਾ ਹੋਵੇਗਾ ਕਿਸੇ ਇਕ ਨੂੰ ਮੇਰੀ ਮੋਤ ਦੀ ਕਹਾਣੀ ਦਾ , Tags ਜਿੰਦਗੀ Previous Post Next Post
0 Comments
Post a Comment