ਰਾਤੀ ਅਖਾਂ ਬੰਦ ਕੀਤੀਆਂ ਸੀ ਚੈਨ ਦੀ ਨੀਂਦ ਸਾਉਣ ਲਈ ,
ਪਰ ਰੂਹ ਅਜਿਹੀ ਥਾਂ ਤੇ ਜਾ ਭਟਕੀ ,
ਜਿਥੇ ਪਹੁੰਚਿਆਂ ਲਹੁ ਦੇ ਹੰਝੂਆਂ ਵਾਲਾ ਦਰਿਆ ਵਗ ਉਠਦਾ ਹੈ,
ਐਸੀ ਦਰਦਨਾਕ ਮੰਜਿਲ ਵਲ ਵਧ ਦੀ ਜਾ ਰਹੀ ਸੀ ਰੂਹ,
ਜਿਥੋਂ ਦਾ ਸਫਰ ਮੈਨੂੰ ਹਨੇਰ ਦਾ ਰਾਹ ਵਿਖਾਉਂਦਾ ਹੈ,
ਉਸ ਕੰਡਿਆਂ ਵਲ ਭਰੇ ਮੋੜ ਵਲ ਵਧ ਦੇ ਕਦਮ ,
ਹੈਰਾਨੀ ਭਰੇ ਰਾਤ ਦੇ ਸੁਫਨੇ ਵਿਚ,
ਅੱਜ ਰਾਤ ਖੁਲੀਆਂ ਅਖਾਂ ਨਾਲ ਸਾਉਣ ਨੂ ਜੀ ਕਰਦਾ ਹੈ,
ਡਰਦੀ ਹਾਂ ਉਸ ਹਨੇਰ ਤੋਂ,ਭਟਕ ਜਾਂਦੀ ਹੈ ਰੂਹ ਮੇਰੀ ,
ਮੁੜ ਕਾਲੀ ਰਾਤ ਬਾਰੇ ਸੋਚ ਕੇ ,
ਦੁਆ ਕਰਦੀ ਹਾਂ ਮੌਤ ਵੀ ਖੁਲੀਆਂ ਅਖਾਂ ਨਾਲ ਮਿਲੇ ,
ਤਾਂ ਜੋ ਅੰਤ ਨੂੰ ਚੈਨ ਦੀ ਨੀਂਦ ਸਾਉਣ ਜਾਵਾਂ|
ਪਰ ਰੂਹ ਅਜਿਹੀ ਥਾਂ ਤੇ ਜਾ ਭਟਕੀ ,
ਜਿਥੇ ਪਹੁੰਚਿਆਂ ਲਹੁ ਦੇ ਹੰਝੂਆਂ ਵਾਲਾ ਦਰਿਆ ਵਗ ਉਠਦਾ ਹੈ,
ਐਸੀ ਦਰਦਨਾਕ ਮੰਜਿਲ ਵਲ ਵਧ ਦੀ ਜਾ ਰਹੀ ਸੀ ਰੂਹ,
ਜਿਥੋਂ ਦਾ ਸਫਰ ਮੈਨੂੰ ਹਨੇਰ ਦਾ ਰਾਹ ਵਿਖਾਉਂਦਾ ਹੈ,
ਉਸ ਕੰਡਿਆਂ ਵਲ ਭਰੇ ਮੋੜ ਵਲ ਵਧ ਦੇ ਕਦਮ ,
ਹੈਰਾਨੀ ਭਰੇ ਰਾਤ ਦੇ ਸੁਫਨੇ ਵਿਚ,
ਅੱਜ ਰਾਤ ਖੁਲੀਆਂ ਅਖਾਂ ਨਾਲ ਸਾਉਣ ਨੂ ਜੀ ਕਰਦਾ ਹੈ,
ਮੁੜ ਕਾਲੀ ਰਾਤ ਬਾਰੇ ਸੋਚ ਕੇ ,
ਦੁਆ ਕਰਦੀ ਹਾਂ ਮੌਤ ਵੀ ਖੁਲੀਆਂ ਅਖਾਂ ਨਾਲ ਮਿਲੇ ,
ਤਾਂ ਜੋ ਅੰਤ ਨੂੰ ਚੈਨ ਦੀ ਨੀਂਦ ਸਾਉਣ ਜਾਵਾਂ|

0 Comments
Post a Comment