ਪਿਆਰ ਮੇਂ ਵੀ ਕੀਤਾ ਤੇ ਪਿਆਰ ਉਹਨੇ ਵੀ ਕੀਤਾ..
ਫਰਕ ਸਿਰਫ ਇੰਨਾ ਹੈ ਕਿ "ਦੀਪ" ਨੇ ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ..
ਤੇ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ ਕੀਤਾ..