ਮਿੱਠੀ ਚੋਟ ਪਿਆਰ ਦੀ ਦਿਲ ਤੇ ਖਾਈ ਬੈਠੇ ਹਾ Bygurdeep -April 03, 2012 ਮਿੱਠੀ ਚੋਟ ਪਿਆਰ ਦੀ ਦਿਲ ਤੇ ਖਾਈ ਬੈਠੇ ਹਾ, ਰੋਗ ਅਵੱਲਾ ਇਸ਼੍ਕ਼ੇ ਦਾ ਜਿੰਦ ਨੂ ਲਾਈ ਬੈਠੇ ਹਾ, ਪੱਲੇ ਸਾਡੇ ਕੁਝ ਵੀ ਨਹੀ ਇਸ ਜਾਨ ਤੋਂ ਸਿਵਾ, ਓਹ ਵੀ ਯਾਰਾ ਤੇਰੇ ਨਾ ਲਿਖਾਈ ਬੈਠੇ ਹਾ/ Tags ਇਸ਼ਕ ਪਿਆਰ Previous Post Next Post
0 Comments
Post a Comment