ਰੁੱਸਣਾ ਸੀ ਅਸੀਂ ਕੋਈ ਹੋਰ ਵਾਰੀ ਲੈ ਗਿਆ
ਮਨਾਉਣਾ ਕੀ ਸੀ ਸਾਨੂੰ ਕੋਈ ਹੋਰ ਰੁੱਸ ਕੇ ਬਹਿ ਗਿਆ
ਅਸੀਂ ਤਾਂ ਨਿਭਾਉਂਦੇ ਰਹੇ ਪਿਆਰ ਸੱਚਾ ਜਾਣ ਕੇ
ਪਰ ਦਰਦ ਦੇਣ ਵਾਲਾ ਈ ਬੇਦਰਦ ਸਾਨੂੰ ਕਹਿ ਗਿਆ