ਯਾਰੋ ਬੜੀ ਹਸਰਤ ਹੈ ਉਹਨੂੰ ਸੀਨੇ ਨਾਲ ਲਾਉਣ ਦੀ Bygurdeep -March 25, 2012 ਬਸ ਇਕ ਤਮੰਨਾ ਰਹੀ ਉਹਨੂੰ ਪਾਉਣ ਦੀ, ਕੋਸ਼ਿਸ਼ ਬੇਕਾਰ ਰਹੀ ਉਹਨੂੰ ਭੁਲਾਉਣ ਦੀ, ਇਕ ਆਖਿਰੀ ਉਮੀਦ ਇਹ ਹੈ, ਜੇ ਉਹ ਮੇਰੀ ਲਾਸ਼ ਨਾਲ ਲਿਪਟ ਕੇ ਰੋਏ ਤਾਂ ਰੋਣ ਦੇਣਾ, ਯਾਰੋ ਬੜੀ ਹਸਰਤ ਹੈ ਉਹਨੂੰ ਸੀਨੇ ਨਾਲ ਲਾਉਣ ਦੀ, Tags ਇਸ਼ਕ ਪਿਆਰ Previous Post Next Post
0 Comments
Post a Comment