ਕਿਸੇ ਦੀ ਵੀ ਬੇਵੱਸੀ ਤੇ ਨਾ ਹੱਸੋ, ਇਹ ਵਕਤ ਹੈ, ਕਿਸੇ ਤੇ ਵੀ ਆ ਸਕਦਾ ਹੈ।
Kise Di Bebasi Te Na Hasso,Eh Waqar Hai ,Kise Te V Aa Sakda Hai
ਮਾਸੂਮੀਅਤ ਚਿਹਰੇ ਹੁਣ ਤਾਂ ਘੱਟ ਹੀ ਮਿਲਦੇ ਹਨ। 
ਅੱਜ ਕੱਲ੍ਹ ਮੂੰਹ ਦੇ ਮਿੱਠੇ, ਦਿਲਾਂ ਵਿੱਚ ਖਾਰ ਭਰੀ ਫਿਰਦੇ ਹਨ।
Masumiyat Chihare Hun Tan Ghatt Hi Milde Han,Ajj Kal Muh De Mithe, Dila Vich Jhar Bhari Firde Han