ਜਦੋਂ ਤੂੰ ਨਾਲ ਹੁੰਦਾ ਮਾਲਕਾ, 
ਫਿਰ ਫਿਕਰ ਨਹੀਂ ਰਹਿੰਦੀ, 
ਸਾਥ ਬਣਾਈ ਰੱਖੀਂ ਤਾਂ ਕੇ 
ਅਸੀਂ ਬੇਫਿਕਰੇ ਹੋ ਕੇ ਰਹੀਏ।