ਅੰਬਰ ਵਿਚੋਂ ਤੋੜ ਲਿਆਂਦੇ ਤਾਰੇ ਮੈਂ , 

ਚੁੰਨੀ ਵਿੱਚ ਲੁਕੋ ਲਏ ਸਾਰੇ ਤਾਰੇ ਮੈ !

ਹਰ ਤਾਰਾ ਕਰਦਾ ਗੱਲਾਂ ਮੇਰੇ ਨਾਲ,

ਹਰ ਇੱਕ ਨੂੰੰ ਉੱਤਰ ਦੇਵਾਂ ਹੁੰਗਾਰੇ ਨਾਲ!

ਹੁਣ ਸੌਂ ਜੁ ਸਾਰੇ ਕੱਲ੍ਹ ਕਰਾਂਗੇ ਸਾਰੇ ,

ਗੱਲਾਂਂ ਗੂੜ੍ਹੀਆਂ ਤਾਰਿਆਂਂ ਨਾਲ !......