ਅਗ੍ਰੇਜ਼ੀ ਮੈ ਪੀਦਾਂ ਨੀ ਤੇ ਦੇਸੀ ਮੈਨੂੰ ਚੜ੍ਹਦੀ ਹੀ ਨੀ,

ਮੇਰੇ ਪਿਆਰ ਵਾਲੀ ਗੱਲ ਉਹਦੇ ਖਾਨੇ ਵੜਦੀ ਹੀ ਨੀ, 


ਲਿਖਦਾ ਹਰ ਰੌਜ਼ ਫੇਸਬੁੱਕ ਸਟੇਟਸ ਉਸ ਦੇ ਲਈ ਮੈ ,


ਪਰ ਉਹ ਕਦੇ full feeling ਨਾਲ ਪੜਦੀ ਹੀ ਨੀ,


ਦਿਲ ਕਹਿੰਦਾ ਛੱਡ ਖੈੜਾਂ ਉਸਦਾ ਸੋਹਣੀਆ ਹੋਰ ਬਹੁਤ ਨੇ,


ਪਰ ਅੱਖ "ਦੀਪ" ਦੀ ਕਿਸੇ ਹੋਰ ਸੋਹਣੀ ਤੇ ਖੜਦੀ ਹੀ ਨੀ,