ਮੈ ਕੁਝ ਸੋਚ ਕੇ ਹੱਸ ਪਿਆ ByUnknown -September 27, 2013 ਮੈ ਕੁਝ ਸੋਚ ਕੇ ਹੱਸ ਪਿਆ ਓਹ ਕਹਿੰਦੀ ਏ , ਕਿ ਤੇਰੀਆ ਅੱਖਾਂ ਬਹੁਤ ਸਾਫ ਨੇ. ਮੈ ਕੁਝ ਸੋਚ ਕੇ ਹੱਸ ਪਿਆ. ਓਸ ਬੇਖਬਰ ਨੂੰ ਕੀ ਖਬ਼ਰ ਸੀ ਕੇ. ਅਕਸਰ ਬਾਰਿਸ਼ ਤੋ ਬਾਅਦ ਹੀ ਮੌਸਮ ਨਿਖਰਦਾ ਹੈ Tags ਪਿਆਰ Previous Post Next Post
0 Comments
Post a Comment