ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ ,
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ ,
ਖੁਸੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ ,
ਜੇ ਬਣਾਉਣ ਵਾਲੇ ਨੇ ਦਿੱਲ ਨਾ ਬਣਾਇਆ ਹੁੰਦਾ |