ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾਂ,,,,, 
ਸੋਚਾਂ ਮੇਰੀਆ ਚ ਤੂੰ ਤੇ ਬੁਲਾਵੇ ਕੋਈ ਨਾਂ,,,,,,
ਤੇਰੇ ਖਿਆਲਾ ਦੇ ਮੁਕੱਦਮੇ ਚ ਸਜ਼ਾ ਹੋਜੇ,,,,
ਹੋਵੇ ਉਮਰ ਕ਼ੈਦ ਤੇ ਛੁਡਾਵੇ ਕੋਈ ਨਾਂ,,,