ਤੇਰੇ ਮੇਰੇ ਮੇਲ ਦੀ ਏਹ ਆਖਰੀ ਘੜੀ ਏ Bygurdeep -September 03, 2012 ਤੇਰੇ ਮੇਰੇ ਮੇਲ ਦੀ ਏਹ ਆਖਰੀ ਘੜੀ ਏ, ਏਦੋਂ ਬਾਦ ਮੌਤ ਮੇਰੇ ਬੂਹੇ ਤੇ ਖੜੀ ਏ, ਲੈ ਕੇ ਜਾਣਾ ਨਾਲ ਕਹਿੰਦੀ ਜਿੱਦ ਤੇ ਅੜੀ ਏ, ਮਰਨਾ ਯਾਂ ਜਿਉਣਾ ਗੱਲ ਤੇਰੇ ਤੇ ਖੜੀ ਏ, Tags ਜਿੰਦਗੀ Previous Post Next Post
0 Comments
Post a Comment