ਲਿਖ਼ੇ ਹੋਏ ਤਾ ਬਹੂਤ ਪਿਆਰੇ ਲੱਗਦੇ ਨੇ ਸ਼ਬਦ,
ਪਰ ਇੰਨਾ ਸ਼ਬਦਾ ਪਿਛੇ ਇੱਕ ਕਹਾਣੀ ਏ,
ਕਿਤੇ ਮੈ ਕਸੂਰਵਾਰ ਤੇ ਕਿਤੇ ਉਹ ਮਰਜਾਣੀ ਏ,
ਕਿਵੇ ਕਿਹਾ ਮੰਦਾ ਉਸਨੂੰ ਮੈ ਮਾੜੀ ਤਾ ਇਸ਼ਕ ਦੀ ਜਾਤ ਏ,
ਚੰਗੀ ਚਾਹੇ ਮਾੜੀ ਵੱਸਦੀ ਹਰ ਸਾਹ ਵਿਚ ਉਸਦੀ ਬਾਤ ਏ,
ਪਛਾਣ ਤਾ ਤੂਸੀ ਵੀ ਸਕਦੇ ਉ ਇਨਾ ਸ਼ਬਦਾ ਦੀ ਸ਼ਾਇਰੀ,
ਇਹ ਉਸ ਦੀ ਦਿੱਤੀ ਹੋਈ ਦਾਤ ਹੈ,
0 Comments
Post a Comment