ਮੁਹੱਬਤ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ Bygurdeep -June 28, 2012 ਮੁਹੱਬਤ ਕਰਕੇ ਤਾਂ ਦੇਖੋ ਇੱਕ ਵੱਖਰਾ ਹੀ ਇਹਸਾਸ ਹੈ ! ਯਾਰ ਸਮੁੰਦਰ ਵਰਗਾ ਕੋਲ ਹੋਵੇ ਤਾਂ ਵੀ ਰੂਹ ਨੂੰ ਪਿਆਸ ਹੈ ! ਬੇਸ਼ੱਕ ਰਾਹ ਨੇ ਜਰੂਰ ਔਖੇ ਪਰ ਫੇਰ ਵੀ ! ਮੁਹੱਬਤ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ || Tags ਪਿਆਰ Previous Post Next Post
0 Comments
Post a Comment