ਮੇਰਾ ਯਾਰ ਮਿਲੇ ਮੈਨੂੰ Bygurdeep -April 29, 2012 ਮੇਰਾ ਯਾਰ ਮਿਲੇ ਮੈਨੂੰ ਓਸ ਵੇਲੇ ਜਦ ਨਾ ਦਿਨ ਹੋਵੇ ਨਾ ਰਾਤ ਹੋਵੇ.. ਉਦੋਂ ਮੱਧਮ ਜਿਹੀ ਬਰਸਾਤ ਹੋਵੇ. ਇਕ ਉਹ ਹੋਵੇ ਇਕ ਮੈ ਹੋਵਾਂ ਤੇ ਨਾ ਮੁੱਕਣ ਵਾਲੀ ਬਾਤ ਹੋਵੇ. ਬਸ ਤੁਰਦੇ ਰਹੀਏ ਉਹਨਾਂ ਰਾਹਾਂ ਤੇ. ਜਿਥੇ ਪਿਆਰ ਹੋਵੇ ਤੇ ਬਸ ਦਿਲ ਦੀ ਗੱਲਬਾਤ ਹੋਵੇ. Tags ਪਿਆਰ Previous Post Next Post
0 Comments
Post a Comment