Showing posts with the label ਜਿੰਦਗੀShow all

ਦਿਲ ਵਿਚ ਅਜੇ ਵੀ ਦਰਦ ਬਥੇਰਾ ਏ...

ਮੈਂ ਉਹਨਾਂ ਰਾਹਾਂ ਦਾ ਰਾਹੀ ਹਾਂ, ਜਿੱਥੇ ਸੁੰਨਾ ਚਾਰ ਚੁਫੇਰਾ ਏ, ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ, ਮੇਰੇ ਨਾਲ ਨਾ ਕੋਈ ਮੇਰਾ ਏ, ਦੁੱਖ ਟੁੱਟਦੇ ਨਹੀ ਗਮ ਮੁੱਕਦੇ ਨਹੀ, ਡੇਰਾ ਹੰਝੂਆਂ ਨੇ ਅੱਖੀਆਂ 'ਚ ਲਾਇਆ ਏ, ਉਹ ਲੱਭਦੇ ਨਹੀ ਪਤਾ ਦੱਸਦੇ ਨਹੀ, ਕਿੱਥੇ ਕੀਤਾ ਉਹਨਾਂ ਨੇ ਵਸੇਰਾ ਏ, ਇਹ ਕਾਲੀ ਰਾਤ ਕਿਉਂ ਮੁੱਕਦੀ ਨਹੀਂ, ਕਿਉਂ ਨਾਂ ਹੁੰਦਾ…

Read more

ਰੱਬ ਕਰਕੇ ਉਹਨੂੰ ਕਦੇ ਮੇਰੀ ਯਾਦ ਹੀ ਨਾਂ ਆਵੇ

ਮੇਰੇ ਦਿਲ 'ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ, ਉਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ, ਜੇ ਕਦੇ ਮੇਰੀ ਯਾਦ ਵਿੱਚ ਉਹਦੀ ਅੱਖ ਭਰ ਆਵੇ, ਤਾਂ ਰੱਬ ਕਰਕੇ ਉਹਨੂੰ ਕਦੇ ਮੇਰੀ ਯਾਦ ਹੀ ਨਾਂ ਆਵੇ

Read more

ਉਥੇ ਖੜੇ ਨੇ ਰੁੱਖ ਗਵਾਹ ਬਣਕੇ

ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉਥੇ ਖੜੇ ਨੇ ਰੁੱਖ ਗਵਾਹ ਬਣਕੇ, ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ, ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ,

Read more

ਦਿਲ ਕਹਿੰਦਾ ਛੱਡ ਖੈੜਾਂ ਉਸਦਾ ਸੋਹਣੀਆ ਹੋਰ ਬਹੁਤ ਨੇ

ਅਗ੍ਰੇਜ਼ੀ ਮੈ ਪੀਦਾਂ ਨੀ ਤੇ ਦੇਸੀ ਮੈਨੂੰ ਚੜ੍ਹਦੀ ਹੀ ਨੀ, ਮੇਰੇ ਪਿਆਰ ਵਾਲੀ ਗੱਲ ਉਹਦੇ ਖਾਨੇ ਵੜਦੀ ਹੀ ਨੀ,  ਲਿਖਦਾ ਹਰ ਰੌਜ਼ ਫੇਸਬੁੱਕ ਸਟੇਟਸ ਉਸ ਦੇ ਲਈ ਮੈ , ਪਰ ਉਹ ਕਦੇ full feeling ਨਾਲ ਪੜਦੀ ਹੀ ਨੀ, ਦਿਲ ਕਹਿੰਦਾ ਛੱਡ ਖੈੜਾਂ ਉਸਦਾ ਸੋਹਣੀਆ ਹੋਰ ਬਹੁਤ ਨੇ, ਪਰ ਅੱਖ "ਦੀਪ" ਦੀ ਕਿਸੇ ਹੋਰ ਸੋਹਣੀ ਤੇ ਖੜਦੀ ਹੀ ਨੀ,

Read more

ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।

ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ। ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ। ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ। ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕਦੇ ਕੋਈ ਰਗ ਦੁੱਖਦੀ ਨਹੀ।

Read more

ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ

ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ, ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ, ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ,

Read more

ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ

ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ, ਜਿਥੇ ਵੀ ਤੂੰ ਹੋਵੇਂਗੀ, ਮੈਂ ਆਸ ਪਾਸ ਹੋਵਾਂਗਾ, ਰਾਤਾਂ ਨੂੰ ਸੂਰਜ ਚੜੇਗਾ, ਦਿਨ ਨੂੰ ਕਾਲੀ ਰਾਤ ਹੋਵੇਗੀ, ਜ਼ਮਾਨਾ ਉਜਾੜ ਲੱਗੇ ਗਾ, ਉਲਟੀ ਕਾਇਨਾਤ ਹੋਵੇਗੀ, ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ,

Read more

ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ

ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ ਜਿਹਨੂੰ ਭੁਲਾਇਆ ਨਹੀ ਜਾਣਾ, ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ ਪਰ ਤੇਰੇ ਤੋ ਬਚਾਇਆ ਨਹੀ ਜਾਣਾ, ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ, ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ ਤੇਰੇ ਤੋ ਮੈਨੂੰ ਹੱਸ ਕੇ ਬੁਲਾਇਆ ਨਹੀ ਜਾਣਾ

Read more

ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ

ਸੋਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ, ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ। ਸੱਪ ਵਾਂਗੂ ਨੇ ਡੰਗਦੇ, ਓਦਾਂ ਮੌਤ ਯਕੀਨੀ ਏ, ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ/

Read more

ਪਰਖਦੇ ਰਹੇ ਉਹ ਸਾਨੂੰ ਸਾਰੀ ਜਿੰਦਗੀ

ਪਰਖਦੇ ਰਹੇ ਉਹ ਸਾਨੂੰ ਸਾਰੀ ਜਿੰਦਗੀ, ਅਸੀ ਵੀ ਉਹਨਾ ਦੇ ਹਰ ਇਮਤਿਹਾਨ ਵਿੱਚ ਪਾਸ ਹੁੰਦੇ ਰਹੇ, ਮਜਾਂ ਆ ਰਿਹਾ ਸੀ ਉਹਨਾ ਨੂੰ ਮੇਰੇ ਹੰਜੂਆ ਦੀ ਬਾਰਿਸ ਵਿੱਚ, ਅਸੀ ਵੀ ਉਹਨਾ ਲਈ ਬਿਨਾ ਰੁੱਕੇ ਰੌਦੇ ਰਹੇ, ਇੱਕ ਦਿਨ ਜਦੋ ਹੋਇਆ ਮੇਰੇ ਪਿਆਰ ਦਾ ਅਹਿਸਾਸ ਉਹਨਾ ਨੂੰ, ਆ ਕੇ ਮੇਰੇ ਕੋਲ ਉਹ ਰੋਦੇ ਰਹੇ, ਅਸੀ ਵੀ ਏਨੇ ਖੁੱਦਦਾਰ ਨਿੱਕਲੇ ਉਹਦੇ ਹੰਜੂ ਨਾ ਪੂਝ ਸਕੇ, ਤੇ ਚੁੱਪ -ਚਾਪ ਕਬਰ ਵਿੱਚ ਸਾਉ…

Read more

ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ

ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ, ਪਰ ਦਿਲੋਂ ਬਣਦਾ ਕੋਈ ਕੋਈ। ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ, ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ। ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ, ਪਰ ਗਲਤੀ ਕਰਕੇ ਮੰਨਣ ਦੀ ਹਿੰਮਤ ਕਰਦਾ ਕੋਈ ਕੋਈ। ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ , ਪਰ ਦੁੱਖ ਵੇਲੇ ਨਾਲ ਖੜਦਾ ਕੋਈ ਕੋਈ। ਵਾਆਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ …

Read more

ਰੱਬ ਬਣਿਆ ਵੈਰੀ ਇਸ ਜਿੰਦ ਨਿਮਾਣੀ ਦਾ

ਲਾਈ ਬੈਠਾ ਮੈ ਆਪਣੀ ਜਿੰਦ ਨੂੰ  ਇਕ ਅਵੱਲਾ ਜਿਹਾ ਰੋਗ, ਮੇਰੀ ਮੋਤ ਦੇ ਪਿਛੋ ਪੈਣਾ ਅਖੀਰ ਇਕ ਭੋਗ, ਫਿਰ ਆਉਣੇ ਮੇਰੇ ਯਾਰ ਬੇਲੀ ਕਰਨ ਲਈ ਸੋਗ, ਲੋਕ ਕਹਿਣਗੇ ਰੱਬ ਬਣਿਆ ਵੈਰੀ ਇਸ ਜਿੰਦ ਨਿਮਾਣੀ ਦਾ, ਪਰ ਪਤਾ ਹੋਵੇਗਾ ਕਿਸੇ ਇਕ ਨੂੰ ਮੇਰੀ ਮੋਤ ਦੀ ਕਹਾਣੀ ਦਾ ,

Read more

ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ

ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ, ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ, ਤੂੰ ਸਾਡੀ ਖੰਡ ਮਿਸ਼ਰੀ ਏਂ, ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇਂ, ਅਸੀਂ ਮੁਰਸ਼ਦ ਤੈਨੂੰ ਮੰਨਿਆ ਏ, ਸਾਨੂੰ ਖ਼ੈਰਾਂ ਦੇ ਵਿੱਚ ਰੱਖ ਭਾਵੇਂ. ਬੱਸ ਰੁਤਬਾ ਦੇ ਦੇ ਝਾਂਜਰ ਦਾ, ਸਾਨੂੰ ਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ

Read more

ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨੂੰ

ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨੂੰ, ਬੱਸ ਤਾਂ ਹੀਂ ਲੈਂਦਾ ਹਾਂ ਨਾਂ ਓਹਦਾ ਉੱਠ ਪਹਿਲੇ ਪਹਿਰ ਤੜਕੇ, ਕਿੰਨੀ ਤੇਜ਼ ਦੌੜ ਰਹੀ ਏ ਓਹਦੀ ਯਾਦ ਮੇਰੀਆਂ ਰਗਾਂ ਦੇ ਵਿੱਚ, ਵੇਖ ਲੈਂਦਾ ਹਾਂ ਅਕਸਰ ਹੀ ਇਹ ਮੈਂ ਆਪਣੀ ਨਬਜ਼ ਨੂੰ ਫੜਕੇ, ਤੋੜ ਦਿੱਤਾ ਹੋਣਾ ਏ ਮੈਂ ਵੀ ਕਿਸੇ ਦਾ ਦਿਲ ਕਦੇ ਅਣਜਾਣੇ ਚ, ਜੋ ਨਿਕਲ ਰਹੀ ਏ ਜਾਨ ਇਵੇਂ ਸਾਹਾਂ ਚ ਅੜਕੇ.

Read more