ਤੇਰਾ ਦਿੱਤਾ ਹੋਇਆ ਫੁੱਲ ਸੱਜਨਾ ਵੇਖ ਕੀ ਰੰਗ
ਲਿਆਇਆ ਹੈ, ਜੋ ਸਜ਼ਾ ਨਾ ਸਕਿਆ ਜਿੰਦਗੀ ਮੇਰੀ,, 
ਅੱਜ ਮੇਰੀ ਕਬਰ ਦੇ ਕੰਮ ਆਇਆ ਹੈ,