ਤੁਹਾਡੇ ਨਾਲ ਮੇਰਾ ਹਰ ਇਕ ਪਲ ਖੂਬਸੂਰਤ ਹੈ,ਦੁਨੀਆ ਕੁੱਝ ਵੀ ਕਹੇ ਮੈਨੂੰ ਕੋਈ ਗਮ ਨਹੀਂ,ਕਿਉਕਿ ਦੁਨੀਆ ਤੋ ਜਿਆਦਾ ਮੈਨੂੰ ਤੇਰੀ ਜਰੂਰਤ ਹੈ।

Tuhade Naal Mera har ik pal khubsuraat hai, duniya kujh vi kahe mainu koi gam nhi,
kyuki duniya to jayda mainu Teri jarurat hai…
ਫਰਕ ਨਹੀਂ ਪੈਂਦਾ ਕਿ ਜ਼ਿੰਦਗੀ, 
ਥੋੜ੍ਹੀ ਹੋਵੇ ਜਾ ਬਹੁਤੀ ਹੋਵੇ,
ਪਰ ਜਿੰਨੀ ਵੀ ਹੋਵੇ,
ਤੇਰੇ ਨਾਲ ਹੋਵੇ।

Fark nhi paida ki zindagi,
thori howe ja bohuti howe,
par jini vi howe,
tere naal howe…
ਜਦੋਂ ਕੋਈ ਤੁਹਾਡਾ ਆਪਣੇ ਤੋ ਜਿਆਦਾ ਧਿਆਨ ਰੱਖੇ,ਓਹਨੂੰ ਕਦੇ ਰੋਕੇ ਨਾ ਕਿਉਕਿ,ਫ਼ਿਕਰ ਕਰਨ ਵਾਲੇ ਫਿਰ ਛੇਤੀ ਮਿਲਦੇ ਨਹੀ।

Jado koi tuhada apne to jayda dhayan rakhe,ohnu kade roke na kyuki,
fikar karn wale fir cheti milde nhi…
ਜਿਹੜਾ ਹੱਸ ਕੇ ਲੰਘ ਜਾਵੇ ਉਹੀ ਦਿਨ ਚੰਗਾ,
ਮੈ ਕਿਉ ਮਾੜਾ ਕਹਾ ਕਿਸੇ ਨੂੰ,ਮੈ ਆਪ ਈ ਨਹੀਂ ਚੰਗਾ।

Jehra hass ke langh jawe ohi din chnga,
main kio mara kaha kise nu,mai aap ei nhi changa
ਤੇਰੇ ਵਾਗ ਮੇਰੀਆ ਗਲਤੀਆ ਨੂੰ ਭੁੱਲ ਕੇ,ਮੇਰੀ ਮਾਸੂਮੀਅਤ ਨੂੰ ਪਿਆਰ ਨਾ ਕਦੇ ,ਕਿਸੇ ਨੇ ਕੀਤਾ ਤੇ ਨਾ ਕਰਨਾ।

Tere wang meriya Galtiya nu bhul ke,
meri masumiyat nu Pyar na kade,
kise ne kita te na karna…