ਫ਼ਿਕਰ ਨਾਲ ਪਤਾ
ਚਲਦਾ ਕੇ ਆਪਣਾ ਕੌਣ ਆ। ❤️
Jikar Nal Nahi,
Fikar Nal Pata
Chalda Ke Apna Kon Aa
2.ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ,
ਕਿਸੇ ਨੂੰ ਖੂਬਸੂਰਤ ਬਣਾ ਕੇ
ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..
Khoobsurti Da Ta Har Koi Ask Hunda,
Kise Nu Khoobsurat Bana Ke,
Ishq Kita Jave Ta Gal E Hor Ae.
3.ਖਿਆਲ ਰਖਿਆਂ ਕਰ ਆਪਣਾ ਸੱਜਣਾ,
ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ ❤️
Khyal Rakhya Kr Apna Sajjna,
0 Comments
Post a Comment